Tag: farmers

ਗਿੱਦੜਬਾਹਾ ‘ਚ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਦਾ ਕਿਸਾਨਾਂ ਵੱਲੋਂ ਵਿਰੋਧ

ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡਿੰਗ ਦੀ ਪਤਨੀ ਅੰਮ੍ਰਿਤਾ ਵਡਿੰਗ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਅੰਮ੍ਰਿਤਾ ਵਡਿੰਗ ਕਿਸੇ ਕੰਮ ਦੇ ਸਿਲਸਿਲੇ ਵਿੱਚ ਹਲਕਾ ਗਿੱਦੜਬਾਹਾ ਦੇ ...

ਸੁਖਬੀਰ ਬਾਦਲ ਵੱਲੋਂ ਕਿਸਾਨਾਂ ਨਾਲ ਮੁਲਾਕਾਤ, ਕਿਹਾ ਖੇਤੀ ਕਾਨੂੰਨ ਖ਼ਤਮ ਕਰਨ ਲਈ ਪੂਰੀ ਕੋਸ਼ਿਸ਼

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੋਂਦਾ) ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕਰ ਕੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਸੰਸਦ ...

ਖੇਤੀ ਕਾਨੂੰਨਾਂ ਬਾਰੇ ਬੋਲੇ ਰਾਜਨਾਥ ਸਿੰਘ, ਕਿਹਾ-ਇਸ ਸ਼ਰਤ ਤੇ ਕੇਂਦਰ ਕਿਸਾਨਾਂ ਨਾਲ ਕਰ ਸਕਦੀ ਗੱਲਬਾਤ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜੇ ਕਿਸਾਨਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਕੋਈ ਮੱਦ ਕਿਸਾਨਾਂ ਦੇ ਹਿੱਤ ...

ਕਿਸਾਨਾਂ ਨੂੰ ਸਰਕਾਰ ਆਉਣ ਤੇ ਪਹਿਲੇ ਮਹੀਨੇ ਅਕਾਲੀ-ਬਸਪਾ ਦੇਵੇਗੀ ਟਿਊਬਵੈਲ ਕੁਨੈਕਸ਼ਨ-ਸੁਖਬੀਰ ਬਾਦਲ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮਿਸ਼ਲ 'ਗੱਲ ਪੰਜਾਬ ' ਦੀ ਦਾ ਦੂਜਾ ਦਿਨ ਹੈ ਬੀਤੇ ਦਿਨ ਸੁਖਬੀਰ ਬਾਦਲ ਜ਼ੀਰਾ ਹਲਕੇ 'ਚ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ...

ਗੰਨੇ ਦਾ ਰੇਟ ਤੇ ਪਿਛਲਾ ਬਕਾਏ ਨੂੰ ਲੈ ਕਿਸਾਨਾਂ ਨੇ 20 ਅਗਸਤ ਤੋਂ ਅੰਦੋਲਨ ਸ਼ੁਰੂ ਕਰਨ ਦਾ ਕੀਤਾ ਐਲਾਨ

ਕਿਸਾਨ ਜੱਥੇਬੰਦੀਆਂ ਵੱਲੋਂ  ਪੰਜਾਬ ਵਿਚ ਗੰਨੇ ਦੀ ਅਹਿਮ ਫਸਲ ਤੇ ਭਰਵੀਂ ਵਿਚਾਰ ਚਰਚਾ ਕਰਕੇ ਫੈਸਲਾ ਕੀਤਾ ਗਿਆ | ਕਿਸਾਨਾਂ ਨੇ 20 ਅਗਸਤ ਨੂੰ ਧਰਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ...

ਕਿਸਾਨਾਂ ਤੇ ਮਜ਼ਦੂਰਾਂ ‘ਚ ਫੱਟ ਪਾਉਣ ਲਈ ਭਾਜਪਾ ਦੀ ਸਾਜ਼ਿਸ਼,ਮੋਦੀ ਦੀ ਫੋਟੋ ਲਗਾ ਵੰਡੀਆਂ ਜਾ ਰਹੀਆਂ ਕਣਕ ਦੀਆਂ ਬੋਰੀਆਂ

ਭਾਜਪਾ ਵਰਕਰ ਕਈ ਦਿਨਾਂ ਤੋਂ ਪਿੰਡਾਂ ਵਿੱਚ ਜਾ ਕੇ ਅਨਾਜ ਦੀਆਂ ਬੋਰੀਆਂ ਵੰਡ ਰਹੇ ਹਨ ਅਤੇ ਬੈਗਾਂ ਉੱਤੇ ਮੋਦੀ  ਦੀ ਫੋਟੋ ਲੱਗੀ ਹੋਈ ਹੈ।ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਨ ...

ਕਿਸਾਨਾਂ ਲਈ ਖੁਸ਼ਖਬਰੀ , ਮੋਦੀ ਸਰਕਾਰ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਦੇਵੇਗੀ 3000 ਰੁਪਏ ਮਹੀਨਾਵਾਰ ਪੈਨਸ਼ਨ

ਉਨ੍ਹਾਂ ਕਿਸਾਨਾਂ ਲਈ ਖੁਸ਼ਖਬਰੀ ਹੈ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ ਕਿਸਾਨ) ਪ੍ਰਾਪਤ ਹੋਇਆ ਹੈ। ਹੁਣ ਕਿਸਾਨਾਂ ਦੀ ਵਿੱਤੀ ਮਦਦ ਅਤੇ ਸੁਰੱਖਿਅਤ ਬੁਢਾਪੇ ਲਈ ਸਰਕਾਰ ਨੇ ਪੈਨਸ਼ਨ ਸਹੂਲਤ ...

ਸੁਤੰਤਰਤਾ ਦਿਵਸ ‘ਤੇ ਕਿਸਾਨ ਕੱਢਣਗੇ ਟਰੈਕਟਰ ਪਰੇਡ, ਤਾਮਿਲਨਾਡੂ ਦੇ ਕਿਸਾਨ ਵੀ ਪਹੁੰਚੇ ਅੰਦੋਲਨ ‘ਚ ਸ਼ਾਮਲ ਹੋਣ ਲਈ

ਪਿਛਲੇ 8 ਮਹੀਨਿਆਂ ਤੋਂ ਕਿਸਾਨ ਆਪਣੇ ਜ਼ਮੀਨੀ ਹੱਕਾਂ ਲਈ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ।ਕਿਸਾਨਾਂ ਦੀ ਇਹ ਲੜਾਈ ਇਹ ਆਪਣੀ ਜ਼ਮੀਨ ਅਤੇ ਅਧਿਕਾਰਾਂ ਲਈ ਹੈ, ਇਸ ਹੱਕਾਂ ਦੀ ਲੜਾਈ ...

Page 22 of 32 1 21 22 23 32