Online Payment: ਤੇਜ਼ੀ ਨਾਲ ਵਧ ਰਹੀ UPI ਦੀ ਵਰਤੋਂ, ਲਗਾਤਾਰ ਦੂਜੇ ਮਹੀਨੇ ਟ੍ਰਾਂਜ਼ੈਕਸ਼ਨ 10 ਲੱਖ ਕਰੋੜ ਰੁਪਏ ਦੇ ਪਾਰ
ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਆਧਾਰਿਤ ਡਿਜੀਟਲ ਭੁਗਤਾਨ ਲਗਾਤਾਰ ਦੂਜੇ ਮਹੀਨੇ ਜੂਨ 'ਚ 10 ਲੱਖ ਕਰੋੜ ਰੁਪਏ ਤੋਂ ਉੱਪਰ ਰਿਹਾ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ...