Tag: favor of Gurmukh Singh

ਗੁਰਮੁਖ ਸਿੰਘ ਰੋਡੇ ਦੇ ਹੱਕ ‘ਚ ਆਈਆਂ ਸਿੱਖ ਜਥੇਬੰਦੀਆਂ ਕਿਹਾ, ਮੋਦੀ ਸਰਕਾਰ ਵਲੋਂ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ

ਅੱਜ ਹੁਸ਼ਿਆਰਪੁਰ 'ਚ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਵਲੋਂ ਅੱਜ ਦੀ ਆਵਾਜ਼ ਦੇ ਮੁੱਖ ਸੰਪਾਦਕ ਭਾਈ ਜਸਬੀਰ ਸਿੰਘ ਰੋਡੇ ਪੁੱਤਰ ਗੁਰਮੁੱਖ ਸਿੰਘ ਰੋਡੇ ਅਤੇ ...