Tag: festival

Diwali 2024: ਇਸ ਦੀਵਾਲੀ ਘਰ ਤੋਂ ਦੂਰ ਫੈਮਿਲੀ ਨਾਲ ਇਨ੍ਹਾਂ ਖੂਬਸੂਰਤ ਥਾਵਾਂ ‘ਤੇ ਮਨਾਓ ਦੀਵਾਲੀ, ਪੜ੍ਹੋ

Diwali 2024: ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ। ਇਹ ਭਾਰਤ ਵਿੱਚ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪਰਿਵਾਰ ਇਕੱਠੇ ਹੁੰਦੇ ਹਨ। ...

Diwali 2023: 500 ਸਾਲ ਬਾਅਦ ਬਣਿਆ ਗਜ਼ਬ ਸੰਜੋਗ ਨਰਕ ਚਤੁਰਦਸ਼ੀ ਤੇ ਦੀਵਾਲੀ ਇਕੱਠੇ…

ਛੋਟੀ ਦੀਵਾਲੀ 2023 ਦਾ ਸਮਾਂ ਦ੍ਰਿਕ ਪੰਚਾਂਗ ਅਨੁਸਾਰ ਨਰਕ ਚਤੁਰਦਸ਼ੀ ਦਾ ਸਭ ਤੋਂ ਉੱਤਮ ਸਮਾਂ ਹੈ • ਚਤੁਰਦਸ਼ੀ ਤਿਥੀ ਦੀ ਸ਼ੁਰੂਆਤ: 11 ਨਵੰਬਰ 2023 ਦੁਪਹਿਰ 1:57 ਵਜੇ • ਚਤੁਰਦਸ਼ੀ ਤਿਥੀ ...

Karwa Chauth Chand Timing: ਇਸ ਸ਼ੁੱਭ ਮਹੂਰਤ ‘ਚ ਕਰੋ ਕਰਵਾ ਮਾਤਾ ਦੀ ਪੂਜਾ, ਜਾਣੋ ਤੁਹਾਡੇ ਸ਼ਹਿਰ ‘ਚ ਕਦੋਂ ਨਿਕਲੇਗਾ ਚੰਦ, ਪੜ੍ਹੋ ਪੂਰੀ ਡਿਟੇਲ

Karwa Chauth Chand Timing Live Updates: 1 ਨਵੰਬਰ ਨੂੰ ਦੇਸ਼ ਭਰ ਦੀਆਂ ਵਿਆਹੁਤਾ ਔਰਤਾਂ ਆਪਣੇ ਪਤੀਆਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਸਖਤ ਨਿਰਜਲਾ ਵਰਤ ਰੱਖਣਗੀਆਂ। ਇਹ ਵਰਤ ਰਾਤ ਨੂੰ ਚੰਦਰਮਾ ...

ਕਰਵਾ ਚੌਥ ‘ਤੇ ਸੋਲਾਂ ਸ਼ਿੰਗਾਰ ‘ਚ ਇਨ੍ਹਾਂ ਵਸਤੂਆਂ ਦਾ ਰੱਖੋ ਖਾਸ ਖਿਆਲ, ਪੜ੍ਹੋ ਪੂਰੀ ਖ਼ਬਰ

ਕਰਵਾ ਚੌਥ 'ਤੇ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਨੇ । ਇਹ ਤਿਉਹਾਰ ਦੇਸ਼ ਭਰ 'ਚ ਮਨਾਇਆ ਜਾਂਦਾ ਹੈ ।ਇਸ ਦਿਨ ਔਰਤਾਂ ਸੱਜ ਸੰਵਰ ਕੇ ਚੰਨ ਦੀ ...

Karwa Chauth 2023: ਕਰਵਾਚੌਥ ਦੇ ਵਰਤ ਦੀ ਖ੍ਰੀਦਦਾਰੀ ਦੌਰਾਨ ਸ਼ਿੰਗਾਰ ਦੇ ਸਮਾਨ ‘ਚ ਔਰਤਾਂ ਖ੍ਰੀਦਣ ਜ਼ਰੂਰ ਇਹ ਚੀਜ਼ਾਂ, ਮਿਲੇਗਾ ਦੁੱਗਣਾ ਫਲ: ਜਾਣੋ

Karwa chauth shopping: ਕਰਵਾ ਚੌਥ ਦਾ ਤਿਉਹਾਰ ਭਾਰਤ ਵਿੱਚ ਔਰਤਾਂ ਲਈ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ...

Diwali 2023 Date: 11 ਜਾਂ 12 ਨਵੰਬਰ ਦੀਵਾਲੀ ਦੀ ਤਾਰੀਕ ਨੂੰ ਲੈ ਕੇ ਹੈ ਦੁਵਿਧਾ, ਤਾਂ ਇੱਥੇ ਜਾਣੋ ਸਹੀ ਤਾਰੀਕ ਤੇ ਲੱਛਮੀ ਪੂਜਾ ਦਾ ਮਹੂਰਤ…

Diwali 2023 Date Calendar: ਹਰ ਸਾਲ ਹਰ ਕੋਈ ਦੀਵਾਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਸਾਲ 2023 ਵਿੱਚ ਦੀਵਾਲੀ 12 ਨਵੰਬਰ 2023 ਦਿਨ ਐਤਵਾਰ ਨੂੰ ਮਨਾਈ ਜਾਵੇਗੀ। ਰੋਸ਼ਨੀ ਦਾ ਪੰਜ ...

Holi 2023 Date: ਸਾਲ 2023 ‘ਚ ਕਦੋਂ ਹੈ ਹੋਲੀ? ਜਾਣੋ ਹੋਲਿਕਾ ਦਹਨ ਦਾ ਸ਼ੁਭ ਸਮਾਂ ਤੇ ਪੂਜਾ ਵਿਧੀ

Holi in 2023: ਹੋਲੀ ਦੇ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਹੋਲੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ...

2023 ‘ਚ ਕਦੋਂ ਹੈ Lohri, ਜਾਣੋ ਸਹੀ ਤਾਰੀਕ ਤੇ ਇਸ ਨਾਲ ਜੁੜੀਆਂ ਮਾਨਤਾਵਾਂ

Lohri 2023: ਲੋਹੜੀ ਦਾ ਤਿਉਹਾਰ ਉਤਰ ਭਾਰਤ 'ਚ ਵਿਆਪਕ ਪੱਧਰ 'ਤੇ ਮਨਾਇਆ ਜਾਂਦਾ ਹੈ।ਭਾਰਤ 'ਚ ਲੋਹੜੀ ਦਾ ਤਿਉਹਾਰ ਦੀ ਧਾਰਨਾ ਵੀ ਮਕਰ ਸਕਰਾਂਤੀ ਵਰਗੀ ਹੈ।ਇਸ ਲਈ ਲੋਹੜੀ ਤੇ ਮਕਰ ਸਕਰਾਂਤੀ ...

Page 1 of 2 1 2