Tag: fighter piolet

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਰਹਿਣ ਵਾਲੀ ਸਾਨੀਆ ਮਿਰਜ਼ਾ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਫਾਈਟਰ ਪਾਇਲਟ ਬਣਨ ਜਾ ਰਹੀ ਹੈ। ਸਾਨੀਆ ਮਿਰਜ਼ਾ ਨੇ UPSC ਦੀ NDA ਪ੍ਰੀਖਿਆ ਪਾਸ ਕਰਕੇ ਇਹ ਮੁਕਾਮ ਹਾਸਲ ਕੀਤਾ। NDA ਯਾਨੀ ਨੈਸ਼ਨਲ ਡਿਫੈਂਸ ਅਕੈਡਮੀ ਉਹਨਾਂ ਲਈ ਇੱਕ ਇਮਤਿਹਾਨ ਹੈ, ਜੋ ਫੌਜ 'ਚ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਦੇ ਹਨ। ਸਾਨੀਆ ਨੇ ਇਸ ਪ੍ਰੀਖਿਆ 'ਚ 149ਵਾਂ ਰੈਂਕ ਹਾਸਲ ਕੀਤਾ।

Sania Mirza ਬਣੇਗੀ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਲੜਾਕੂ ਜਹਾਜ਼ ਦੀ ਪਾਇਲਟ, NDA ਪ੍ਰੀਖਿਆ ਕੀਤੀ ਪਾਸ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਰਹਿਣ ਵਾਲੀ ਸਾਨੀਆ ਮਿਰਜ਼ਾ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਫਾਈਟਰ ਪਾਇਲਟ ਬਣਨ ਜਾ ਰਹੀ ਹੈ। ਸਾਨੀਆ ਮਿਰਜ਼ਾ ਨੇ UPSC ਦੀ NDA ਪ੍ਰੀਖਿਆ ਪਾਸ ਕਰਕੇ ਇਹ ...