ਮੋਹਾਲੀ ‘ਚ ਹੋਈ ਵੱਡੀ ਵਾਰਦਾਤ, ਇੱਕ ਜਿੰਮ ਦੇ ਮਾਲਕ ‘ਤੇ ਹੋਈ ਗੋਲੀਬਾਰੀ, ਇਲਾਕੇ ‘ਚ ਫੈਲੀ ਦਹਿਸ਼ਤ
ਮੋਹਾਲੀ ਵਿੱਚ ਇੱਕ ਜਿੰਮ ਮਾਲਕ 'ਤੇ ਗੋਲੀਬਾਰੀ ਕਰਨ ਤੋਂ ਬਾਅਦ, ਮੁਲਜ਼ਮਾਂ ਨੇ ਚੰਡੀਗੜ੍ਹ ਦੇ ਪਿੰਡ ਕਝੇੜੀ ਵਿੱਚ ਹੋਟਲ ਦਿਲਜੋਤ ਰੈਜ਼ੀਡੈਂਸੀ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ (Chandigarh ...