ਪੰਜਾਬ ਚ ਅਨੋਖੀ ਘਟਨਾ ਬਜੁਰਗ ਨੂੰ ਚੋਰਾਂ ਖਿਲਾਫ ਬੋਲਣਾ ਪਿਆ ਮਹਿੰਗਾ ਰਾਤ ਸਮੇਂ ਹਜਾਰਾਂ ਦਾ ਸਮਾਨ ਲੈ ਗਏ ਚੋਰੀ ਕਰਕੇ
ਫਿਰੋਜ਼ਪੁਰ ਅੰਦਰ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਤਾਂ ਹਾਲਾਤ ਇਹ ਬਣ ਚੁੱਕੇ ਹਨ। ...