Fish Eating Benefits: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਮੱਛੀ, ਪੁਰਸ਼ਾਂ ਲਈ ਹੁੰਦੀ ਹੈ ਫਾਇਦੇਮੰਦ
ਠੰਡੇ ਪਾਣੀ ਦੀਆਂ ਮੱਛੀਆਂ ਓਮੇਗਾ 3 ਦਾ ਸਭ ਤੋਂ ਵਧੀਆ ਸਰੋਤ ਹਨ। ਇਨ੍ਹਾਂ ਵਿੱਚ ਸੈਲਮਨ, ਸਾਰਡੀਨ, ਹੈਰਿੰਗ ਸ਼ਾਮਲ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ, ਚਿਆ ਬੀਜ, ਸੂਰਜਮੁਖੀ ਦੇ ਬੀਜ ਅਤੇ ਕੋਲਡ ...