ਆਪਣੀ ਦੋ ਸਾਲ ਦੀ ਧੀ ਨੂੰ ਨਾਲ ਲੈ ਕਰਦਾ ਹੈ ਫ਼ੂਡ ਡਲਿਵਰੀ ਦਾ ਕੰਮ, CEO ਨੇ ਸਾਂਝੀ ਕੀਤੀ ਕਰਮਚਾਰੀ ਦੀ ਭਾਵੁਕ ਕਹਾਣੀ
ਦਿੱਲੀ ਤੋਂ ਗੁਰੂਗ੍ਰਾਮ ਸਥਿਤ ਇੱਕ ਕੰਪਨੀ ਦੇ ਸੀਈਓ ਮਯੰਕ ਅਗਰਵਾਲ ਨੇ ਲਿੰਕਡਇਨ 'ਤੇ ਇੱਕ ਸਵਿਗੀ ਡਿਲੀਵਰੀ ਏਜੰਟ ਦੀ ਕਹਾਣੀ ਸਾਂਝੀ ਕੀਤੀ ਹੈ, ਜਿਸਨੂੰ ਜਾਣ ਕੇ ਇੱਕ ਪੱਥਰ ਦਿਲ ਵਿਅਕਤੀ ਵੀ ...







