ਮਜ਼ਬੂਰ ਪਿਤਾ:7 ਲੋਕਾਂ ਦੇ ਪਰਿਵਾਰ ਨੂੰ ਭੁੱਖ ਤੋਂ ਬਚਾਉਣ ਲਈ 4 ਸਾਲਾ ਬੇਟੀ ਨੂੰ ਵੇਚਣਾ ਚਾਹੁੰਦਾ ਹੈ ਪਿਤਾ, ਤਾਲਿਬਾਨ ਨੇ ਖੋਹ ਲਈ ਨੌਕਰੀ
ਸੋਚ ਕੇ ਦੇਖੋ ਕਿੰਨਾ ਮਜ਼ਬੂਰ ਹੋਵੇਗਾ ਉਹ ਬਾਪ ਜਿਸ ਨੇ ਪਰਿਵਾਰ ਦਾ ਪੇਟ ਭਰਨ ਲਈ ਬੇਟੀ ਨੂੰ ਕਿਸੇ ਸ਼ਾਹੂਕਾਰ ਨੂੰ ਵੇਚਣਾ ਪਿਆ।ਸੁਣਦਿਆਂ ਹੀ ਕਲੇਜਾ ਮੂੰਹ 'ਚ ਆ ਜਾਂਦਾ ਹੈ।ਅਫਗਾਨਿਸਤਾਨ 'ਚ ...