ਅਚਾਨਕ ਹਵਾ ‘ਚ ਉੱਡਣ ਲੱਗਾ ਵਿਅਕਤੀ, ਹਵਾ ‘ਚ ਉੱਡਦੇ ਵਿਅਕਤੀ ਨੂੰ ਦੇਖ ਲੋਕਾਂ ਨੇ ਇਸ ਗੈਜੇਟ ਨੂੰ ਦੱਸਿਆ ਇਨਸਾਨਾਂ ਦਾ ਭਵਿੱਖ
Social Media Viral Video: ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਜਿਹੀਆਂ ਕਈ ਵੀਡੀਓਜ਼ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਅਸੀਂ ਪੂਰੀ ਤਰ੍ਹਾਂ ਦੰਗ ਰਹਿ ਜਾਂਦੇ ਹਾਂ। ...