ਵਿਕਰਮ ਬਰਾੜ ਨੂੰ ਤਿਹਾੜ ਜੇਲ੍ਹ ਭੇਜਿਆ : ਫਰੀਦਕੋਟ ਪੁਲਿਸ ਨੇ ਵਪਾਰੀ ਤੋਂ ਜਬਰੀ ਵਸੂਲੀ ਦੇ ਮਾਮਲੇ ‘ਚ ਲਿਆ ਸੀ ਟਰਾਂਜ਼ਿਟ ਰਿਮਾਂਡ
ਪੰਜਾਬ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਗੈਂਗਸਟਰ ਵਿਕਰਮ ਬਰਾੜ ਅੱਜ ਫਰੀਦਕੋਟ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਪਹੁੰਚ ਗਿਆ। 15 ਦਿਨ ਪਹਿਲਾਂ ਵਿਕਰਮ ...