Tag: Garhshankar And Nawanshahr

ਜਿੰਦੀ ਨੂੰ ਫੜਨ ਲਈ CIA-1 ਟੀਮ ਵਲੋਂ ਛਾਪੇਮਾਰੀ ਸ਼ੁਰੂ, ਗੈਂਗਸਟਰ ਨੇ ਪੁਲਿਸ ਮੁਲਾਜ਼ਮਾਂ ‘ਤੇ ਗੱਡੀ ਚੜ੍ਹਾਉਣ ਦੀ ਕੀਤੀ ਸੀ ਕੋਸ਼ਿਸ਼

25 ਦਿਨ ਪਹਿਲਾਂ ਸੀਆਈਏ-1 ਵੱਲੋਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਜਤਿੰਦਰ ਸਿੰਘ ਉਰਫ਼ ਜਿੰਦੀ ਖ਼ਿਲਾਫ਼ 307 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਜਿੰਦੀ ਪੁਲਿਸ ਦੀ ਪਕੜ ਤੋਂ ਦੂਰ ਹੈ। ...