ਇਸ ਆਸਟ੍ਰੇਲੀਅਨ ਮਾਸਟਰ ਸ਼ੈੱਫ਼ ਨੂੰ ਪਸੰਦ ਹੈ ਭਾਰਤੀ ਖਾਣਾ, ਘਰ ਬਣਵਾ ਕੇ ਖਾਂਦੇ ਹਨ ਦਾਲ ਤੜਕਾ, ਵੀਡੀਓ
ਆਸਟ੍ਰੇਲੀਆਈ ਸ਼ੈੱਫ ਗੈਰੀ ਮੇਹੀਗਨ ਨੈੱਟਵਰਕ ਦੀ 10 ਸੀਰੀਜ਼ ਮਾਸਟਰ ਸ਼ੈੱਫ ਆਸਟ੍ਰੇਲੀਆ ਦੇ ਮੁੱਖ ਜੱਜਾਂ ਵਿੱਚੋਂ ਇੱਕ ਹੈ। ਬਚਪਨ ਵਿੱਚ ਆਪਣੇ ਦਾਦਾ ਜੀ ਨਾਲ ਰਸੋਈ ਦਾ ਸਫ਼ਰ ਸ਼ੁਰੂ ਕਰਨ ਵਾਲੇ ਗੈਰੀ ...