Tag: Gaurav Gandhi

16 ਹਜ਼ਾਰ ਤੋਂ ਵੱਧ ਹਾਰਟ ਸਰਜਰੀਆਂ ਕਰਨ ਵਾਲੇ ਡਾਕਟਰ ਗੌਰਵ ਗਾਂਧੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਪ੍ਰਸਿੱਧ ਦਿਲ ਦੇ ਮਾਹਿਰ ਡਾਕਟਰ ਗੌਰਵ ਗਾਂਧੀ ਦਾ ਦਿਹਾਂਤ ਹੋ ਗਿਆ ਹੈ। 41 ਸਾਲ ਦੇ ਗੌਰਵ ਗਾਂਧੀ ਨੇ ਆਪਣੇ ਕਰੀਅਰ 'ਚ 16 ਹਜ਼ਾਰ ਤੋਂ ਜ਼ਿਆਦਾ ਦਿਲ ਦੀ ਸਰਜਰੀ ਕਰਵਾਈ ਸੀ। ...