ਮਹਿੰਗੀਆਂ ਗੱਡੀਆਂ ਤੇ ਕੋਠੀ ਕਿਰਾਏ ਤੇ ਲੈ ਵਿਅਕਤੀ ਨੇ ਖੋਲੀ ਆਪਣੀ ਹੀ ਫਰਜ਼ੀ Embassy
ਬਾਹਰ ਖੜ੍ਹੀਆਂ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਮਹਿੰਗੀਆਂ ਕਾਰਾਂ, ਇੱਕ ਜਾਅਲੀ ਦਫ਼ਤਰ ਵਿੱਚ ਡਿਪਲੋਮੈਟਿਕ ਪਾਸਪੋਰਟ, ਰਾਜ ਦੇ ਨੇਤਾਵਾਂ ਦੀਆਂ ਤਸਵੀਰਾਂ ਅਤੇ ਵਿਦੇਸ਼ੀ ਮੁਦਰਾ - ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਦੇ ...