ਹਰਪਾਲ ਚੀਮਾ ਨੇ ਲਾਂਚ ਕੀਤੀ ਵ੍ਹੱਟਸਐਪ ਚੈਟਬੋਟ-ਕਮ-ਹੈਲਪਲਾਈਨ ‘ਈ-ਜੀਐਸਟੀ’, ਪੰਜਾਬੀ ਜਾਂ ਅੰਗਰੇਜ਼ੀ ‘ਚ ਮਿਲ ਸਕੇਗੀ ਜਾਣਕਾਰੀ
WhatsApp chatbot-cum-helpline number: ਵਸਤਾਂ ਤੇ ਸੇਵਾਵਾਂ ਕਰ (GST) ਸਬੰਧੀ ਕਰਦਾਤਾਵਾਂ ਦੇ ਸਵਾਲਾਂ ਅਤੇ ਮੁੱਦਿਆਂ ਦੇ ਹੱਲ ਲਈ ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh ...