ਆਹਮੋ-ਸਾਹਮਣੇ ਹੋਏ ਰਾਜਪਾਲ ਤੇ CM, ਰਾਜਪਾਲ ਨੇ ਚਿੱਠੀ ਲਿਖ ਕਿਹਾ ਤੁਸੀਂ ਮੇਰੇ ਤੋਂ ‘Too Much’ ਨਰਾਜ਼ ਲੱਗਦੇ ਹੋ… (ਵੀਡੀਓ)
ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਪਹਿਲਾਂ ਹਮਾਇਤ ਤੇ ਫਿਰ ਇਸ ਨੂੰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੀ ਨਰਾਜ਼ਗੀ ਸਾਫ ਦੇਖਣ ...