Sarkari Naukri 2023: ਭਾਰਤ ਸਰਕਾਰ ਦੇ ਖੁਫੀਆ ਵਿਭਾਗ ‘ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 21 ਜਨਵਰੀ ਤੋਂ ਕਰ ਸਕਦੈ ਅਪਲਾਈ
IB Recruitment 2023: ਭਾਰਤ ਸਰਕਾਰ ਦੇ ਖੁਫੀਆ ਵਿਭਾਗ 'ਚ 10ਵੀਂ ਪਾਸ ਲੋਕਾਂ ਲਈ ਨੌਕਰੀ ਸਾਹਮਣੇ ਆਈ ਹੈ। ਇੰਟੈਲੀਜੈਂਸ ਬਿਊਰੋ ਨੇ ਸਕਿਓਰਿਟੀ ਅਸਿਸਟੈਂਟ/ਐਗਜ਼ੀਕਿਊਟਿਵ ਅਤੇ ਮਲਟੀ ਟਾਸਕਿੰਗ ਸਟਾਫ (MTS) ਦੀਆਂ ਇਕ ਹਜ਼ਾਰ ...