Govt Jobs 2023 : 12ਵੀਂ ਪਾਸ ਦੇ ਲਈ ਸਟੈਨੋਗ੍ਰਾਫ਼ਰ ਬਣਨ ਦਾ ਸੁਨਹਿਰੀ ਮੌਕਾ, 34000 ਤੋਂ ਤਨਖ਼ਾਹ ਸ਼ੁਰੂ
Govt. Jobs 2023: ਸਟਾਫ ਸਿਲੈਕਸ਼ਨ ਕਮਿਸ਼ਨ (SSC) ਅੱਜ ਸਟੈਨੋਗ੍ਰਾਫਰ ਭਰਤੀ ਪ੍ਰੀਖਿਆ 2023 ਦੀ ਨੋਟੀਫਿਕੇਸ਼ਨ ਜਾਰੀ ਕਰੇਗਾ। ਐਸਐਸਸੀ ਪ੍ਰੀਖਿਆ ਕੈਲੰਡਰ ਦੇ ਅਨੁਸਾਰ, ਸਟੈਨੋਗ੍ਰਾਫਰ ਦੇ ਅਹੁਦੇ ਲਈ ਭਰਤੀ ਲਈ ਅਰਜ਼ੀ ਪ੍ਰਕਿਰਿਆ 2 ...