Govt. Job: ਕੰਟੈਂਟ ਆਡੀਟਰ ਤੇ ਮਾਨੀਟਰ ਦੀਆਂ ਨਿਕਲੀਆਂ ਭਰਤੀਆਂ, 50 ਹਜ਼ਾਰ ਤੱਕ ਮਿਲੇਗੀ ਤਨਖ਼ਾਹ, ਜਲਦ ਕਰੋ ਅਪਲਾਈ!
Sarkari Naukri 2022 : ਬ੍ਰੌਡਕਾਸਟਿੰਗ ਇੰਜੀਨੀਅਰਿੰਗ ਕੰਸਲਟੈਂਟਸ ਲਿਮਿਟੇਡ (BECIL) ਨੇ ਕੰਟੈਂਟ ਆਡੀਟਰ ਅਤੇ ਮਾਨੀਟਰ ਦੇ ਅਹੁਦੇ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੂਚਨਾ ਦੇ ਅਨੁਸਾਰ, ਇਹਨਾਂ ਅਸਾਮੀਆਂ ਲਈ ਕੁੱਲ 15 ...