Sarkari Naukri 2022: ਬਗੈਰ ਪ੍ਰੀਖਿਆ NHB ‘ਚ ਨੌਕਰੀ ਦਾ ਮੌਕਾ, 50000 ਹੋਵੇਗੀ ਤਨਖਾਹ, ਅਪਲਾਈ ਕਰਨ ਲਈ ਬਚੇ ਸਿਰਫ ਦੋ ਦਿਨ
ਜੇਕਰ ਤੁਸੀਂ ਵੀ ਕੋਈ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਅਤੇ ਉਹ ਵੀ ਬਗੈਰ ਪ੍ਰੀਖਿਆ ਦਿੱਤੇ, ਸਿਰਫ਼ ਇੰਟਰਵਿਊ ਦੇ ਕੇ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ...