ਮੰਤਰੀ ਧਾਲੀਵਾਲ ਨੇ ਮਾਰਿਆ ਪੰਚਾਇਤ ਦਫ਼ਤਰ ਛਾਪਾ, ਗੈਰਹਾਜ਼ਰ ਅਫ਼ਸਰਾਂ ‘ਤੇ ਕੀਤੀ ਕਾਰਵਾਈ : ਵੀਡੀਓ
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਪੂਰਥਲਾ ਵਿੱਚ ਬੀਡੀਪੀਓ ਦਫ਼ਤਰ ਵਿੱਚ ਛਾਪਾ ਮਾਰਿਆ। ਇਸ ਦੌਰਾਨ ਪੰਚਾਇਤ ਅਫ਼ਸਰ ਤੇ ਬੀਡੀਪੀਓ ਸਮੇਤ ...