Tag: government of punjab

ਜਲਦ ਹੋਣ ਜਾ ਰਿਹਾ ਪੰਜਾਬ ਕੈਬਨਿਟ ਦਾ ਵਿਸਥਾਰ, 5 ਨਵੇਂ ਮੰਤਰੀ ਕੀਤੇ ਜਾਣਗੇ ਸ਼ਾਮਿਲ

ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਜਲਦੀ ਹੀ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵਿੱਚ 5 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਇਨ੍ਹਾਂ ...

‘ਆਪ’ ਸਰਕਾਰ ‘ਚ ਅਫ਼ਸਰ ਕਰ ਰਹੇ ਮਨਮਾਨੀ, 206 ਅਫ਼ਸਰਾਂ ਦੇ ਹੋਏ ਤਬਾਦਲੇ ਪਰ ਚਾਰਜ ਛੱਡਣ ਨੂੰ ਤਿਅਰ ਨਹੀਂ…

ਪੰਜਾਬ ਦੇ ਮਾਲ ਵਿਭਾਗ ਵਿੱਚ ਤਬਾਦਲੇ ਤੋਂ ਬਾਅਦ ਵੀ ਅਧਿਕਾਰੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ। ਤਹਿਸੀਲਦਾਰ (ਸਬ ਰਜਿਸਟਰਾਰ) ਅਤੇ ਨਾਇਬ ਤਹਿਸੀਲਦਾਰ ਤਬਾਦਲੇ ਤੋਂ ਬਾਅਦ ਵੀ ਚਾਰਜ ਨਹੀਂ ਛੱਡ ਰਹੇ। ...

Govt. Jobs 2022: 10ਵੀਂ, 12ਵੀਂ ਪਾਸ ਅਤੇ ਗ੍ਰੈਜੂਏਟ ਲਈ 5000 ਤੋਂ ਵੱਧ ਨੌਕਰੀਆਂ,ਜਲਦ ਕਰੋ ਅਪਲਾਈ

ਇੰਡੀਅਨ ਸਟੈਟਿਕਸ ਐਗਰੀਕਲਚਰ ਐਂਡ ਮੈਪਿੰਗ (ISAM) ਕੋਲ ਸਰਕਾਰੀ ਨੌਕਰੀ ਦਾ ਵਧੀਆ ਮੌਕਾ ਹੈ। ISAM ਨੇ ਅਸਿਸਟੈਂਟ ਮੈਨੇਜਰ, ਫੀਲਡ ਅਫਸਰ, ਲੋਅਰ ਡਿਵੀਜ਼ਨ ਕਲਰਕ, ਜੂਨੀਅਰ ਸਰਵੇ ਅਫਸਰ ਅਤੇ ਮਲਟੀ ਟਾਸਕ ਵਰਕਰ ਦੀਆਂ ...

ਪੰਜਾਬ ਬਜਟ : ਮਾਨ ਸਰਕਾਰ ਵਲੋਂ ਖੇਤੀ ਨੂੰ ਵਧਾਵਾ ਦੇਣ ਲਈ 11,560 ਕਰੋੜ ਅਤੇ ਪੰਜਾਬੀ ਯੂਨੀਵਰਸਿਟੀ ਲਈ 200 ਕਰੋੜ ਦਾ ਕੀਤਾ ਐਲਾਨ

ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ’ਚ ਵੱਡੇ ਐਲਾਨ ਕੀਤੇ ਗਏ। ਇਸ ਬਜਟ ’ਚ ਸਿਹਤ ਸਹੂਲਤਾਂ ਤੇ ਸਿੱਖਿਆ ਨੂੰ ਲੈ ਕੇ ਖ਼ਜ਼ਾਨਾ ਮੰਤਰੀ ...

Punjab Budget Session: ਬਜਟ ਤੋਂ ਪਹਿਲਾਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ

ਪੰਜਾਬ ਦੀ 16ਵੀਂ ਵਿਧਾਨਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 30 ਜੂਨ ਤੱਕ ਚੱਲੇਗਾ। 27 ਜੂਨ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਜੋ ਕਿ ...

vbk-bhagwantmann-twitteraap

ਸਿੱਖਿਆ, ਸਿਹਤ ਤੇ ਖੇਤੀਬਾੜੀ ‘ਤੇ ਫੋਕਸ ਹੋਵੇਗਾ ‘ਆਪ’ ਸਰਕਾਰ ਦਾ ਪਹਿਲਾ ਬਜਟ

27 ਜੂਨ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਪੇਸ਼ ਹੋਣ ਵਾਲਾ ਬਜਟ ਹੁਣ ਤੱਕ ਦੇ ਪੇਸ਼ ਕੀਤੇ ਗਏ ਬਜਟਾਂ ਨਾਲੋਂ ਵੱਖਰਾ ਹੋਵੇਗਾ।ਇਸ ਬਜਟ 'ਚ ਆਪ ਸਰਕਾਰ ਸਿੱਖਿਆ, ਸਿਹਤ ਅਤੇ ਖੇਤੀਬਾੜੀ 'ਤੇ ...

Agneepath scheme : ‘ਆਪ’ ਸਰਕਾਰ ਵਿਧਾਨ ਸਭਾ ‘ਚ ਫ਼ੌਜ ਦੀ ਭਰਤੀ ਸਕੀਮ ਖ਼ਿਲਾਫ਼ ਮਤਾ ਲਿਆਵੇਗੀ

ਫੌਜ ਦੀ ਭਰਤੀ ਦੀ ਅਗਨੀਪਥ ਸਕੀਮ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ। ਸੀਐਮ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਵਿੱਚ ਅਗਨੀਪਥ ਖ਼ਿਲਾਫ਼ ਮਤਾ ਲਿਆਉਣ ਦੀ ...

ਕਾਂਗਰਸ ਤੇ ਅਕਾਲੀ ਪੰਜਾਬ ‘ਚ ਗੈਂਗਸਟਰ ਲਿਆਏ, ਮੈਂ ਇਨ੍ਹਾਂ ਦਾ ਸਫਾਇਆ ਕਰੋਂ : ਸੀਐੱਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿੱਚ ਐਲਾਨ ਕੀਤਾ ਕਿ ਉਹ ਸੂਬੇ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਨਗੇ। ਮਾਨ ਨੇ ਇੱਥੇ ਲੋਕ ਸਭਾ ਉਪ ਚੋਣਾਂ ਲਈ ਰੋਡ ਸ਼ੋਅ ਕੀਤਾ। ...

Page 3 of 5 1 2 3 4 5