Twitter ਦੀ ਵੱਡੀ ਕਾਰਵਾਈ, ਸਰਕਾਰ ਦੇ ਹੁਕਮ ’ਤੇ 6 ਮਹੀਨਿਆਂ ’ਚ ਹਜ਼ਾਰ ਤੋਂ ਵੱਧ ਲਿੰਕ ਕੀਤੇ ਬਲਾਕ
ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਇਸ ਸਾਲ ਜੂਨ ਤਕ ਆਈ.ਟੀ. ਮੰਤਰਾਲਾ ਦੇ ਹੁਕਮਾਂ ’ਤੇ 1,122 ਯੂ.ਆਰ.ਐੱਲ. ਬਲਾਕ ਕੀਤੇ ਹਨ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਰਾਜ ਮੰਤਰੀ ਇਲੈਕਟ੍ਰੋਨਿਕਸ ਅਤੇ ਆਈ.ਟੀ. ਲਈ ਰਾਜੀਵ ...