ਭਾਰਤ ‘ਚ ਸ਼ੁਰੂ ਹੋਵੇਗਾ ਗ੍ਰੀਨ ਹਾਈਡ੍ਰੋਜਨ ਮਿਸ਼ਨ, ਸਸਤੀ ਹਾਈਡ੍ਰੋਜਨ ਬਣਾਉਣ ‘ਤੇ ਮਿਲੇਗਾ Incentive
ਕੇਂਦਰ ਸਰਕਾਰ ਨੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਤਹਿਤ ਦੇਸ਼ ਵਿੱਚ ਸਸਤੀ ਦਰ 'ਤੇ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ 'ਤੇ ਪ੍ਰੋਤਸਾਹਨ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਅਨੁਰਾਗ ...





