ਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ‘ਚ ਸਭ ਤੋਂ ਵੱਧ Bodyweight Squats ਕਰ Guinness World Record ਕੀਤਾ ਆਪਣੇ ਨਾਂ
ਚੈਂਪੀਅਨ ਪਾਵਰਲਿਫਟਰ 26 ਸਾਲਾ ਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ (ਮਹਿਲਾ) ਵਿੱਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਸਕੁਐਟ ਲਿਫਟਾਂ ਚੁੱਕਣ ਦਾ ਰਿਕਾਰਡ ਬਣਾਇਆ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ...