ਗੁਜਰਾਤ ਦੀ ਭੂਪੇਂਦਰ ਸਰਕਾਰ ‘ਚ ਹਰਸ਼ ਸੰਘਵੀ ਨੂੰ ਉਪ ਮੁੱਖ ਮੰਤਰੀ ਕੀਤਾ ਗਿਆ ਨਿਯੁਕਤ, ਦੇਖੋ ਮੰਤਰੀਆਂ ਦੀ ਸੂਚੀ
ਗੁਜਰਾਤ ਵਿੱਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭੂਪੇਂਦਰ ਪਟੇਲ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। ਕੁੱਲ 26 ਨਵੇਂ ਮੈਂਬਰਾਂ ਨੇ ਸਹੁੰ ਚੁੱਕੀ। ਵੀਰਵਾਰ ਨੂੰ ਮੁੱਖ ਮੰਤਰੀ ਨੂੰ ਛੱਡ ਕੇ ਸਾਰੇ ...






