ਧੁੱਸੀ ਬੰਨ੍ਹ ‘ਚ ਪਈਆਂ ਤਰੇੜਾਂ, ਪੁਲਿਸ ਸਟੇਸ਼ਨ-ਬਿਜਲੀ ਘਰਾਂ ‘ਚ ਭਰਿਆ ਪਾਣੀ, NDRF ਦੀਆਂ ਪਹੁੰਚੀਆਂ ਟੀਮਾਂ
ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਜਗਤਪੁਰ ਟਾਂਡਾ ਨੇੜੇ ਧੁੱਸੀ ਡੈਮ ਹਿਮਾਚਲ 'ਚ ਹੋਈ ਭਾਰੀ ਬਾਰਿਸ਼ ਕਾਰਨ ਮੰਗਲਵਾਰ ਨੂੰ ਪੌਂਗ ਡੈਮ ਤੋਂ 1.40 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ...