ਖਾਲਿਸਤਾਨੀ ਸਮਰਥਕ ਪੰਨੂੰ ਦੀ CM ਮਾਨ ਨੂੰ ਧਮਕੀ, ਕਿਹਾ, ‘ਤਿਰੰਗਾ ਲਹਿਰਾਉਣ ਬਠਿੰਡਾ ਆਏ ਤਾਂ ਕਰਾਂਗੇ RPG ਅਟੈਕ’
ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਖਾਲਿਸਤਾਨ ...