Happy Chocolate Day 2023: ਕਿਉਂ ਮਨਾਉਂਦੇ ਚਾਕਲੇਟ ਡੇਅ, ਜਾਣੋ ਇਤਿਹਾਸ, ਦਿਨ ਨੂੰ ਇੰਝ ਬਣਾਓ ਯਾਦਗਾਰ
Happy Chocolate Day 2023: ਸਾਲ ਦਾ ਸਭ ਤੋਂ ਰੋਮਾਂਟਿਕ ਹਫ਼ਤਾ ਚੱਲ ਰਿਹਾ ਹੈ। ਵੈਲੇਨਟਾਈਨ ਹਫ਼ਤਾ ਫ਼ਰਵਰੀ ਮਹੀਨੇ 'ਚ ਮਨਾਇਆ ਜਾਂਦਾ ਹੈ। ਪ੍ਰੇਮੀਆਂ ਲਈ ਇਹ ਦਿਨ ਕਿਸੇ ਜਸ਼ਨ ਤੋਂ ਘੱਟ ਨਹੀਂ। ...