World Cup 2023 ਦੀ ਟੀਮ ‘ਚ ਪੰਜਾਬ ਦਾ ਪੁੱਤ ਅਰਸ਼ਦੀਪ ਤੇ ਯੁਜਵੇਂਦਰ ਚਾਹਲ ਵੀ ਹੋਣੇ ਚਾਹੀਦੇ ਸੀ ਸ਼ਾਮਿਲ: ਹਰਭਜਨ ਸਿੰਘ ਭੱਜੀ
ਭਾਰਤੀ ਟੀਮ ਦੇ ਸਾਬਕਾ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਮੇਜ਼ਬਾਨ ਟੀਮ ਵਿਸ਼ਵ ਕੱਪ 2023 ਲਈ ਚੁਣੀ ਗਈ ਟੀਮ 'ਚ ਦੋ ਖਿਡਾਰੀਆਂ ਦੀ ਗੈਰ-ਮੌਜੂਦਗੀ ਨਾਲ ਖੁੰਝੇਗੀ। ਹਰਭਜਨ ਸਿੰਘ ...