Hardik-Natasha ਦੇ ਵਿਆਹ ਲਈ ਰਵਾਨਾ ਹੋਏ KL Rahul ਤੇ Athiya Shetty! ਏਅਰਪੋਰਟ ‘ਤੇ ਹੱਥਾਂ ‘ਚ ਹੱਥ ਪਾਏ ਨਜ਼ਰ ਆਏ ਨਵਾਂ ਜੋੜਾ
Hardik Pandya and Natasha Wedding:ਹਾਰਦਿਕ ਪੰਡਯਾ ਅਤੇ ਨਤਾਸ਼ਾ ਇੱਕ ਵਾਰ ਫਿਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਪਰ ਇਸ ਵਾਰ ਇਹ ਵਿਆਹ ਬਹੁਤ ਸ਼ਾਨਦਾਰ ਹੋਣ ਜਾ ਰਿਹਾ ਹੈ। ...