ਹਰੀਸ਼ ਰਾਵਤ ਨੇ ‘ਪੰਜ ਪਿਆਰਿਆਂ’ ਦੇ ਬਿਆਨ ਲਈ ਮੰਗੀ ਮੁਆਫੀ , ਕਿਹਾ – ਮੈਂ ਕੁਝ ਸਮੇਂ ਲਈ ਗੁਰਦੁਆਰਾ ਸਾਹਿਬ ‘ਚ ਝਾੜੂ ਦੀ ਕਰਾਂਗਾ ਸੇਵਾ
ਪੰਜਾਬ ਕਾਂਗਰਸ ਵਿੱਚ ਮਤਭੇਦ ਦਿਨੋ ਦਿਨ ਵਧਦਾ ਜਾ ਰਿਹਾ ਹੈ। ਅਗਲੇ ਸਾਲ ਰਾਜ ਵਿੱਚ ਚੋਣਾਂ ਹੋਣੀਆਂ ਹਨ, ਪਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਦੇ ਵਿਰੁੱਧ ਹਨ। ...
 
			 
		    












