Tag: Harjiner Singh Dhami

ਹਿਮਾਚਲ ‘ਚ ਸਿੱਖ ਸ਼ਰਧਾਲੂਆਂ ਦੇ ਝੰਡੇ ਫੜਨ ਦੇ ਮੁੱਦੇ ਤੇ ਬੋਲੇ SGPC ਪ੍ਰਧਾਨ ਧਾਮੀ

ਬੀਤੇ ਦਿਨ ਹਿਮਾਚਲ ਵਿੱਚ ਸਿੱਖ ਸ਼ਰਧਾਲੂਆਂ ਨਾਲ ਧਾਰਮਿਕ ਝੰਡਿਆਂ ਨੂੰ ਲੈਕੇ ਹਿਮਾਚਲ ਦੇ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ। ਜਿਸ ਤੇ ਪੰਜਾਬ ਤੇ ਹੀਅੰਚਲ ਵਿੱਚ ਕਾਫੀ ਮੁੱਦਾ ਭਖਿਆ ਹੋਇਆ ਹੈ। ...