ਪਟਨਾ ਦੇ ਮਾਲ ‘ਚ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਲਗਾਇਆ ਗਿਆ ਬੁੱਤ, ਸਿੱਖ ਨੇਤਾਵਾਂ ਨੇ ਜਤਾਇਆ ਇਤਰਾਜ਼, ਹਰਸਿਮਰਤ ਕੌਰ ਨੇ ਟਵੀਟ ਕਰ ਕਿਹਾ…
ਪਟਨਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਲਗਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਖ ਧਰਮ ਨਾਲ ਜੁੜੇ ਆਗੂਆਂ ਨੇ ਇਸ ’ਤੇ ਸਖ਼ਤ ...