Tag: Haryana Nuh

ਨੂੰਹ ‘ਚ ਬ੍ਰਜਮੰਡਲ ਯਾਤਰਾ ਅੱਜ, ਸਕੂਲ-ਬੈਂਕ ਬੰਦ: ਪੁਲਿਸ 30 ਲੋਕਾਂ ਨੂੰ ਨਲਹਾਰੇਸ਼ਵਰ ਮੰਦਰ ਲੈ ਕੇ ਗਈ

ਹਰਿਆਣਾ ਦੇ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ), ਸਰਵ ਜਾਤੀ ਹਿੰਦੂ ਮਹਾਪੰਚਾਇਤ ਅਤੇ ਬਜਰੰਗ ਦਲ ਦੇ ਸੱਦੇ 'ਤੇ ਅੱਜ ਫਿਰ ਤੋਂ ਹਿੰਦੂ ਸੰਗਠਨ ਬ੍ਰਜਮੰਡਲ ਯਾਤਰਾ ਕੱਢਣ 'ਤੇ ਅੜੇ ਹੋਏ ਹਨ। ...