Credit Card Charges: ਵਿਆਜ ਦਰਾਂ ‘ਚ ਵਾਧੇ ਤੋਂ ਬਾਅਦ HDFC ਦੇ ਗਾਹਕਾਂ ਨੂੰ ਇੱਕ ਹੋਰ ਝਟਕਾ, ਹੁਣ ਇਹ ਸੇਵਾ ਵੀ ਹੋ ਗਈ ਮਹਿੰਗੀ
HDFC Bank Credit Card Charges: ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਅਤੇ ਤੁਹਾਡਾ ਕਾਰਡ HDFC ਬੈਂਕ ਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ, ਨਵੇਂ ਅਪਡੇਟ ...