ਸਿਹਤ ਮੰਤਰੀ ਦਾ ਕਹਿਣਾ ਜੇ ਕੇਂਦਰ ਲੋੜੀਂਦੀ ਵੈਕਸੀਨ ਦੇਵੇ ਤਾਂ 3 ਮਹੀਨੇ ਅੰਦਰ ਪੰਜਾਬ ਦੇ ਲੋਕਾਂ ਦਾ ਪੂਰਾ ਹੋਵੇਗਾ ਟੀਕਾਕਰਨ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਜੇ ਕੇਂਦਰ ਸਰਕਾਰ ਪੰਜਾਬ ਨੂੰ ਲੋੜੀਂਦੀ ਵੈਕਸੀਨ ਦੇ ਦੇਵੇ ਤਾਂ ਅਗਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੂਰੇ ਪੰਜਾਬ ਦੇ ਲੋਕਾਂ ...





