Tag: health news

ਬ੍ਰਾਊਨ, ਬਲੈਕ, ਸਫੇਦ ਜਾਂ ਰੈੱਡ ਰਾਈਸ, ਜਾਣੋ ਇਨ੍ਹਾਂ ‘ਚੋਂ ਸਿਹਤ ਲਈ ਕਿਹੜੇ ਹਨ ਸਭ ਤੋਂ ਫਾਇਦੇਮੰਦ…

Health: ਸਫੇਦ ਚੌਲ ਆਮ ਤੌਰ 'ਤੇ ਹਰ ਭਾਰਤੀ ਘਰ ਵਿੱਚ ਖਾਧਾ ਜਾਂਦਾ ਹੈ। ਇਹ ਖਾਣ ਵਿੱਚ ਸਵਾਦਿਸ਼ਟ ਅਤੇ ਪਕਾਉਣ ਵਿੱਚ ਆਸਾਨ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਫੇਦ ਚੌਲਾਂ ...

ਮਿਰਗੀ ਦਾ ਦੌਰਾ ਪੈਣ ‘ਤੇ ਜੁੱਤੀ ਸੁੰਘਾਉਣਾ ਸਹੀ ਜਾਂ ਗਲਤ? ਮਾਹਿਰਾਂ ਨੇ ਦੱਸਿਆ ਕਿਵੇਂ ਕੰਟਰੋਲ ਹੋਵੇਗੀ ਬੀਮਾਰੀ, ਪੜ੍ਹੋ

Health Tips: ਮਿਰਗੀ ਇੱਕ ਬਿਮਾਰੀ ਹੈ ਜੋ ਦਿਮਾਗ ਵਿੱਚ ਅਸਧਾਰਨ ਬਿਜਲਈ ਗਤੀਵਿਧੀ ਦੇ ਕਾਰਨ ਹੁੰਦੀ ਹੈ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਅਚਾਨਕ ਬੇਹੋਸ਼ੀ ਅਤੇ ਸਰੀਰ ਵਿੱਚ ਵਾਰ-ਵਾਰ ਕੰਬਣ ਵਰਗੇ ...

ਸਿਹਤ ਲਈ ਚਮਤਕਾਰੀ ਹੈ ਇਹ ਮਸਾਲਾ, ਦੁੱਧ ‘ਚ ਸਿਰਫ਼ ਇੱਕ ਚੁਟਕੀ ਪਾ ਕੇ ਕਰੋ ਸੇਵਨ, ਕਈ ਬੀਮਾਰੀਆਂ ਹੋਣਗੀਆਂ ਦੂਰ

Turmeric Milk Benefits: ਹਲਦੀ ਵਾਲਾ ਦੁੱਧ ਸਿਹਤ ਲਈ ਰਾਮਬਾਣ ਮੰਨਿਆ ਜਾ ਸਕਦਾ ਹੈ। ਹਲਦੀ ਵਿੱਚ ਐਂਟੀਬਾਇਓਟਿਕਸ ਅਤੇ ਐਂਟੀਸੈਪਟਿਕਸ ਸਮੇਤ ਕਈ ਔਸ਼ਧੀ ਗੁਣ ਹੁੰਦੇ ਹਨ, ਜੋ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ...

Hair care: ਸਰਦੀਆਂ ‘ਚ ਗਰਮ ਪਾਣੀ ਨਾਲ ਵਾਲ਼ ਧੋਣ ਨਾਲ ਹੁੰਦੇ ਹਨ ਵਾਲਾਂ ਨੂੰ ਇਹ ਨੁਕਸਾਨ, ਅਜਿਹੇ ਕਰਨ ਵਾਲੇ ਅੱਜ ਤੋਂ ਹੀ ਕਰੋ ਪ੍ਰਹੇਜ਼…

Health Tips:  ਸਰਦੀਆਂ ਵਿੱਚ ਠੰਡ ਤੋਂ ਬਚਣ ਲਈ ਲੋਕ ਗਰਮ ਪਾਣੀ ਨਾਲ ਨਹਾਉਣਾ ਵੀ ਪਸੰਦ ਕਰਦੇ ਹਨ। ਗਰਮ ਸ਼ਾਵਰ ਲੈਣ ਨਾਲ ਦਿਨ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਤੁਹਾਨੂੰ ਚੰਗੀ ...

Health : ਦਫ਼ਤਰ ‘ਚ ਘੰਟਿਆਂ ਬੱਧੀ ਇਕੋ ਥਾਂ ਬੈਠੇ ਕੰਮ ਕਰਨ ਵਾਲੇ ਹੋ ਜਾਓ ਸਾਵਧਾਨ, ਇਸ ਬੀਮਾਰੀ ਦਾ ਹੋ ਸਕਦੇ ਹੋ ਸ਼ਿਕਾਰ, ਪੜ੍ਹੋ

ਦਫਤਰ ਵਿਚ 8-9 ਘੰਟਿਆਂ ਦੀ ਸ਼ਿਫਟ ਵਿਚ ਕੰਮ ਦਾ ਇੰਨਾ ਦਬਾਅ ਹੁੰਦਾ ਹੈ ਕਿ ਅਸੀਂ ਘੰਟਿਆਂਬੱਧੀ ਕੰਮ ਕਰਦੇ ਰਹਿੰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਇਕ ਜਗ੍ਹਾ ...

ਤੁਸੀਂ ਵੀ ਬਿਨ੍ਹਾਂ ਬ੍ਰਸ਼ ਕੀਤੇ ਪੀਂਦੇ ਹੋ ਚਾਹ, ਤਾਂ ਹੋ ਜਾਓ ਸਾਵਧਾਨ, ਆ ਸਕਦਾ ਹਾਰਟ ਅਟੈਕ, ਜਾਣੋ ਮਾਹਿਰਾਂ ਤੋਂ…

ਸੰਸਾਰ ਬਦਲ ਰਿਹਾ ਹੈ। ਲੋਕ ਨਿੱਤ ਨਵੇਂ ਸ਼ੌਕ ਪਾਲਦੇ ਹਨ। ਅਜਿਹਾ ਹੀ ਇੱਕ ਸ਼ੌਕ ਜੋ ਸ਼ੁਰੂ ਹੋਇਆ ਹੈ ਉਹ ਹੈ ਬੈੱਡ ਟੀ ਪੀਣਾ। ਲੋਕ ਅੱਖਾਂ ਖੋਲ੍ਹਦੇ ਹੀ ਚਾਹ ਪੀ ਲੈਂਦੇ ...

ਡੰਗ ਮਾਰਨ ਵਾਲੇ ਘਾਹ ਦਾ ਬਣਦਾ ਹੈ ਕਮਾਲ ਦਾ ਸਾਗ, ਇਸਦੇ ਫਾਇਦੇ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਉਤਰਾਖੰਡ ਦੇ ਪਹਾੜੀ ਜ਼ਿਲਿ੍ਹਆਂ 'ਚ ਕੜਾਕੇ ਦੀ ਠੰਢ ਪੈ ਰਹੀ ਹੈ।ਪਰਬਤੀ ਖੇਤਰਾਂ 'ਚ ਦਿਨ 'ਚ ਕੜਾਕੇਦਾਰ ਧੁੱਪ ਤੇ ਸਵੇਰੇ ਸ਼ਾਮ ਕੜਾਕੇ ਦੀ ਠੰਢ ਪੈ ਰਹੀ ਹੈ।ਹੁਣ ਤਾਂ ਮੈਦਾਨ 'ਚ ਵੀ ...

ਸਿਹਤ ਦੇ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ ਤੁਲਸੀ, ਕਈ ਬੀਮਾਰੀਆਂ ਤੋਂ ਦਿਵਾਉਂਦੀ ਹੈ ਛੁਟਕਾਰਾ, ਪੜ੍ਹੋ

ਤੁਲਸੀ ਦੇ ਪੌਦੇ ਦੇ ਕਈ ਧਾਰਮਿਕ ਮਹੱਤਵ ਹਨ।ਤੁਲਸੀ ਦੇ ਪੌਦੇ ਨੂੰ ਘਰ 'ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ ਤੇ ਤੁਲਸੀ ਦੀ ਪੂਜਾ ਕਰਨ ਨਾਲ ਘਰ 'ਚ ਸੁੱਖ ਸ਼ਾਂਤੀ ਬਣੀ ਰਹਿੰਦੀ ...

Page 5 of 73 1 4 5 6 73