Tag: health news

Benefits Of Jaggery Tea: ਸਿਹਤ ਲਈ ਬੇਹੱਦ ਫਾਇਦੇਮੰਦ ਹੈ ਗੁੜ ਦੀ ਚਾਹ, ਦਿਨ ‘ਚ ਇੱਕ ਜ਼ਰੂਰ ਪੀਓ, ਮਿਲਣਗੇ ਜਬਰਦਸਤ ਫਾਇਦੇ

Health and lifestyle : ਸਰਦੀਆਂ ਵਿੱਚ ਗੁੜ ਨੂੰ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ। ਗੁੜ ਵਿੱਚ ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ ਅਤੇ ਫਾਸਫੋਰਸ ਸਮੇਤ ਜ਼ਰੂਰੀ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਸ ਨੂੰ ...

Green apple Benefits: ਇਨ੍ਹਾਂ ਲੋਕਾਂ ਲਈ ਰਾਮਬਾਣ ਹੈ ਹਰਾ ਸੇਬ, ਜਾਣੋ 5 ਜਬਰਦਸਤ ਫਾਇਦੇ

Green apple Benefits: ਤੁਸੀਂ ਹੁਣ ਤੱਕ ਲਾਲ ਸੇਬ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ ਪਰ ਇਸ ਲੇਖ ਵਿੱਚ ਅਸੀਂ ਤੁਹਾਡੇ ਲਈ ਹਰੇ ਸੇਬ ਦੇ ਫਾਇਦੇ ਲੈ ਕੇ ਆਏ ਹਾਂ। ਹਰਾ ਸੇਬ ...

Health Tips : ਸਵੇਰੇ-ਸਵੇਰੇ ਕੀਤੀਆਂ ਆਹ ਗਲਤੀਆਂ ਤੇਜ਼ੀ ਨਾਲ ਵਧਾਉਂਦੀਆਂ ਹਨ ਭਾਰ, ਭੁੱਲ ਕੇ ਵੀ ਨਾ ਕਰੋ ਇਹ ਕੰਮ

Health Tips : ਤੁਹਾਡਾ ਪੂਰਾ ਦਿਨ ਕਿਵੇਂ ਲੰਘੇਗਾ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਦੇ ਹੋ। ਦਿਮਾਗ ਅਤੇ ਸਰੀਰ ਨੂੰ ਸਿਹਤਮੰਦ ਰੱਖਣ ...

Health News: ਕੀ ਦੁੱਧ ਨਾ ਪੀਣ ਵਾਲਿਆਂ ‘ਚ ਹੁੰਦੀ ਕੈਲਸ਼ੀਅਮ ਦੀ ਘਾਟ! ਜਾਣੋ ਕਿੰਨ੍ਹਾਂ ਚੀਜ਼ਾਂ ਤੋਂ ਮਿਲਦਾ ਭਰਪੂਰ ਕੈਲਸ਼ੀਅਮ

Calcium Food: ਦੁੱਧ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਪਰ ਕੁੱਝ ਲੋਕ ਦੁੱਧ ਤੋਂ ਦੂਰ ਹੀ ਰਹਿੰਦੇ ਹਨ। ਕੁੱਝ ਲੋਕਾਂ ਨੂੰ ਇਸ ਦਾ ਸੁਆਦ ਪਸੰਦ ਹੁੰਦਾ ਹੈ। ਕੀ ਅਜਿਹਾ ਕਰਨ ਵਾਲੇ ...

Health Benefits Of Anjeer: ਅੰਜੀਰ ਨੂੰ ਰੋਜ਼ਾਨਾ ਦੁੱਧ ਦੇ ਨਾਲ ਖਾਓ, ਕੈਂਸਰ ਸਮੇਤ ਇਨ੍ਹਾਂ ਬਿਮਾਰੀਆਂ ਤੋਂ ਮਿਲੇਗੀ ਰਾਹਤ , ਜਾਣੋ ਖਾਣ ਦਾ ਸਹੀ ਸਮਾਂ

Health Benefits Of Anjeer: ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ਵਿੱਚ ਲੋਕਾਂ ਨੂੰ ਅਕਸਰ ਜ਼ੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਸਾਡੀ ਰਸੋਈ 'ਚ ਕਈ ਅਜਿਹੀਆਂ ਖਾਣ-ਪੀਣ ...

Health Tips: ਰੋਜ਼ਾਨਾ ਕੇਲਾ ਖਾਣ ਨਾਲ ਮਿਲਣਗੇ ਜਬਰਦਸਤ ਫਾਇਦੇ, ਦੂਰ ਹੋਣਗੀਆਂ ਕਈ ਬੀਮਾਰੀਆਂ

Benefits of banana:ਹਰ ਕੋਈ ਜਾਣਦਾ ਹੈ ਕਿ ਫਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਵਿੱਚ ਕੇਲੇ ਨੂੰ ਇੱਕ ਸੰਪੂਰਨ ਖੁਰਾਕੀ ਫਲ ਦੱਸਿਆ ਗਿਆ ਹੈ। ਇਹੀ ਕਾਰਨ ਹੈ ਕਿ ਕੇਲਾ ਭਾਰਤ ...

Health Tips: ਕੀ ਤੁਸੀਂ ਵੀ ਸਰਦੀਆਂ ‘ਚ ਲੱਤਾਂ ਦੇ ਦਰਦ ਤੋਂ ਪਰੇਸ਼ਾਨ ਹੋ? ਜਾਣੋ ਇਸ ਦੇ ਕਾਰਨ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ

Causes Of Leg Pain: ਜੇਕਰ ਤੁਹਾਡੀਆਂ ਲੱਤਾਂ ਵਿੱਚ ਲਗਾਤਾਰ ਦਰਦ ਹੋ ਰਿਹਾ ਹੈ ਤੇ ਇਸ ਦਾ ਕਾਰਨ ਵੀ ਨਹੀਂ ਪਤਾ ਤਾਂ ਤੁਹਾਨੂੰ ਕੁਝ ਬਿਮਾਰੀਆਂ ਵੱਲ ਧਿਆਨ ਦੇਣ ਦੀ ਲੋੜ ਹੈ। ...

Mosambi Juice Benefits: ਮੁਸੰਬੀ ਦਾ ਜੂਸ ਪੀਣ ਦੇ ਹੁੰਦੇ ਨੇ ਕਈ ਫਾਇਦੇ, ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਹੈ ਮਦਦਗਾਰ

Benefits of Mosambi Juice: ਮੁਸੰਬੀ ਇੱਕ ਖੱਟਾ ਫਲ ਹੈ। ਲੋਕ ਇਸ ਫਲ ਦਾ ਜੂਸ ਪੀਣਾ ਪਸੰਦ ਕਰਦੇ ਹਨ। ਇਹ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਮਿੱਠੇ ਨਿੰਬੂ ਦਾ ਰਸ ...

Page 62 of 80 1 61 62 63 80