Eyes Problems due to Smoking:ਸਿਗਰਟ ਪੀਣ ਨਾਲ ਅੱਖਾਂ ਨੂੰ ਹੁੰਦਾ ਹੈ ਨੁਕਸਾਨ, ਇਹਨਾਂ ਬੀਮਾਰੀਆਂ ਦਾ ਹੁੰਦਾ ਹੈ ਖਤਰਾ
ਸਿਗਰਟ ਪੀਣ ਨਾਲ ਅੱਖਾਂ ਤੇ ਅਸਰ: ਸਿਗਰਟਨੋਸ਼ੀ ਸਾਡੀ ਸਿਹਤ ਲਈ ਬੇਹੱਦ ਖਤਰਨਾਕ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਸਿਗਰਟ ਪੀਣ ਨਾਲ ਕੈਂਸਰ, ਸਾਹ ਦੀਆਂ ਬਿਮਾਰੀਆਂ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਹੁੰਦੀਆਂ ...











