Punjab Weather Update: ਪੰਜਾਬ ਸਮੇਤ ਉੱਤਰ ਭਾਰਤ ‘ਚ 2 ਅਗਸਤ ਤੱਕ ਹੋਵੇਗੀ ਭਾਰੀ ਬਾਰਿਸ਼, IMD ਨੇ ਜਾਰੀ ਕੀਤੀ ਭਵਿੱਖਬਾਣੀ
Punjab Heavy Rainfall: ਪੰਜਾਬ 'ਚ ਆਉਂਦੇ ਦਿਨਾਂ ਵਿਚ ਵੀ ਮੀਂਹ ਦਾ ਸਿਲਸਲਾ ਰੁਕਣ ਵਾਲਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪਹਿਲੀ ਅਗਸਤ ਤੋਂ ਦੇਸ਼ ਵਿਚ ਬਾਰਸ਼ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ...