ਪਤੀ ਦੀ ਮੌਤ ਤੋਂ ਬਾਅਦ ਹਿੰਮਤ ਨਹੀਂ ਹਾਰੀ, ਈ-ਰਿਕਸ਼ਾ ਚਲਾ ਕੇ ਧੀਆਂ ਨੂੰ ਪਾਲਿਆ, ਆਨੰਦ ਮਹਿੰਦਰਾ ਨੇ ਕੀਤੀ ਤਾਰੀਫ
ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ (Anand Mahindra) ਅਕਸਰ ਆਪਣੇ ਲੱਖਾਂ ਟਵਿੱਟਰ (Twitter) ਫਾਲੋਅਰਜ਼ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੰਦੇ ਹਨ। ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਮੇਂ-ਸਮੇਂ 'ਤੇ ਉਹ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ...