ਕੈਪਟਨ ਅਮਰਿੰਦਰ ਸਿੰਘ ਨੇ ਜੋ ਕੰਮ ਮੁੱਖ ਮੰਤਰੀ ਅਹੁਦੇ ਦੌਰਾਨ ਨਹੀਂ ਕੀਤਾ ,ਉਹ ਸਾਬਕਾ ਮੁੱਖ ਮੰਤਰੀ ਬਣ ਕੇ ਕਰਨ- ਸੁਖਜਿੰਦਰ ਰੰਧਾਵਾ
ਸੁਖਜਿੰਦਰ ਰੰਧਾਵਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਗਈ ਹੈ | ਪ੍ਰੋ ਪੰਜਾਬ ਦੇ ਸੰਪਾਦਕ ਨਾਲ ਗੱਲ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ...