ਹਾਈ ਸਕਿਉਰਿਟੀ ਨਾਭਾ ਜੇਲ੍ਹ ‘ਚੋਂ ਵੱਡੀ ਬਰਾਮਦਗੀ: 5 ਲਿਫ਼ਾਫ਼ਿਆਂ ‘ਚੋਂ 9 ਮੋਬਾਈਲ, ਸਿਗਰਟ, ਜ਼ਰਦਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ
ਪੰਜਾਬ ਦੀ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ 'ਚੋਂ 9 ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 43 ਜ਼ਰਦੇ ਦੀਆਂ ਥੈਲੀਆਂ, 7 ਸਿਗਰਟ ਦੇ ਡੱਬੇ, ਇਕ ਈਅਰਫੋਨ, 2 ਚਾਰਜਰ, 4 ਡਾਟਾ ...