Tag: highways block rally

ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੇ ਰੇਟ ਨੂੰ ਲੈ ਕੇ ਜਲੰਧਰ ‘ਚ ਰੇਲਵੇ ਅਤੇ ਹਾਈਵੇਅ ਰੋਕ ਰੈਲੀ

ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਨੈਸ਼ਨਲ ਹਾਈਵੇ ’ਤੇ ਲਗਾਏ ਧਰਨੇ ਕਾਰਨ ਟਰੈਫਿਕ ਨੂੰ ਬਦਲਵੇਂ ਰੂਟਾਂ ਉਪਰ ਲੰਘਾਉਣ ਮੌਕੇ ਕਰਤਾਰਪੁਰ ਵਿੱਚ ਭਾਰੀ ਜਾਮ ਲੱਗ ਗਿਆ ਹੈ। ...