Tag: Himachal Pradesh

ਕੱਲ੍ਹ CM ਮਾਨ ਤੇ ਸਿਸੋਦੀਆ ਜਾਣਗੇ ਹਿਮਾਚਲ ਪ੍ਰਦੇਸ਼, ਲੋਕਾਂ ਨੂੰ ਦੇਣਗੇ ਦੂਜੀ ਗਾਰੰਟੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰਦਿਆਂ ਆਮ ਆਦਮੀ ਪਾਰਟੀ (ਆਪ) ਵੀਰਵਾਰ ਸੂਬੇ ਦੇ ਲੋਕਾਂ ਲਈ ਦੂਜੀ ਗਾਰੰਟੀ ਦਾ ਐਲਾਨ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ...

ਹਿਮਾਚਲ ਪ੍ਰਦੇਸ਼ ‘ਚ ਆਮ ਜਨ ਜੀਵਨ ਅਸਥ ਵਿਅਸਥ -ਢਿੱਗਾਂ ਡਿੱਗੀਆਂ…

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹਨ, ਜਿਨ੍ਹਾਂ ਦੇ ਮਰਨ ਦਾ ਖ਼ਦਸ਼ਾ ਹੈ। ...

ਹਿਮਾਚਲ ਪ੍ਰਦੇਸ਼: ਕੁੱਲੂ ਦੇ ਐਨੀ ਤੇ ਨਿਰਮੰਡ ‘ਚ ਫੱਟੇ ਬੱਦਲ, 2 ਲੋਕਾਂ ਦੀ ਮੌਤ ਸਮੇਤ 5-NH 170 ਸੜਕਾਂ ਤੇ 873 ਟਰਾਂਸਫਾਰਮਰ ਹੋਏ ਬੰਦ

ਹਿਮਾਚਲ 'ਚ ਬੀਤੀ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਕੁੱਲੂ ਦੇ ਐਨੀ ਤੇ ਨਿਰਮੰਡ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ। ਬੀਤੀ ਰਾਤ ਕਰੀਬ 3 ਵਜੇ ਆਨੀ ਦੀ ਡਿਉਢੀ ਪੰਚਾਇਤ ...

ਹਿਮਾਚਲ ਪ੍ਰਦੇਸ਼ ‘ਚ ਬੋਲੇ ਜੇਪੀ ਨੱਡਾ- ਇੰਡੀਅਨ ਨੈਸ਼ਨਲ ਕਾਂਗਰਸ ਨਾ ਇੰਡੀਅਨ ਹੈ, ਨਾ ਨੈਸ਼ਨਲ ਅਤੇ ਨਾ ਕਾਂਗਰਸ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਹਿਮਾਚਲ ਪ੍ਰਦੇਸ਼ 'ਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਐਤਵਾਰ ਨੂੰ ਜੇਪੀ ਨੱਡਾ ਨੇ ਬਿਲਾਸਪੁਰ 'ਚ ਰੋਡ ਸ਼ੋਅ ਕੀਤਾ ਅਤੇ ਇਸ ਦੌਰਾਨ ...

ਹਿਮਾਚਲ ‘ਚ ਵੱਡਾ ਹਾਦਸਾ, ਫੈਕਟਰੀ ‘ਚ ਧਮਾਕਾ ਹੋਣ ਕਾਰਨ ਜਿੰਦਾ ਸੜਨ ਨਾਲ 6 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਊਨਾ 'ਚ ਹਰੋਲੀ ਸਥਿਤ ਇੱਕ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ...

ਹਿਮਾਚਲ ਦੇ ਚੰਬਾ ‘ਚ ਵਾਪਰਿਆ ਵੱਡਾ ਹਾਦਸਾ, ਕਾਰ ਹਾਦਸੇ ‘ਚ 3 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ 'ਚ ਚੰਬਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਚੰਬਾ ਭਲੇਈ ਸੰਪਰਕ ਰੋਡ 'ਤੇ ਕਾਰ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਹਾਦਸੇ ...

ਮਨਾਲੀ ਵਿੰਟਰ ਕਾਰਨੀਵਲ ‘ਚ ਕੋਰੋਨਾ ਧਮਾਕਾ, SDM ਸਮੇਤ 22 ਲੋਕ ਅਤੇ 8 ਸੈਲਾਨੀ ਪਾਜ਼ੇਟਿਵ

ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਮਨਾਲੀ ਵਿੰਟਰ ਕਾਰਨੀਵਲ ਦੌਰਾਨ ਕੋਰੋਨਾ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਐਸ.ਡੀ.ਐਮ. ਅਤੇ 8 ਸੈਲਾਨੀਆਂ ਸਮੇਤ 22 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ...

ਮਨਾਲੀ ਤੋਂ ਦਿੱਲੀ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ, 14 ਤੋਂ ਵੱਧ ਜ਼ਖ਼ਮੀ

ਹਿਮਾਚਲ ਪ੍ਰਦੇਸ਼ 'ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਐਤਵਾਰ ਸਵੇਰੇ ਬਿਲਾਸਪੁਰ ਦੇ ਸਵਾਰਘਾਟ ਦੇ ਗਰਾਮੋੜਾ ਵਿਖੇ ਦੋ ਟੂਰਿੱਸਟ ਬੱਸਾਂ ਪਲਟ ਗਈਆਂ। ਇਸ ਹਾਦਸੇ 'ਚ ਇਕ ਸੈਲਾਨੀ ਦੀ ਮੌਤ ਹੋ ਗਈ, ਜਦਕਿ ...

Page 5 of 6 1 4 5 6