‘ਪਤਨੀ ਬਹੁਤ ਨਰਾਜ਼ ਹੈ, 22 ਸਾਲ ਤੋਂ ਹੋਲੀ ‘ਤੇ ਪੇਕੇ ਨਹੀਂ ਗਈ, ਛੁੱਟੀ ਚਾਹੀਦੀ’, ਪੁਲਿਸ ਮੁਲਾਜ਼ਮ ਦੀ ਚਿੱਠੀ ਹੋ ਰਹੀ ਵਾਇਰਲ
ਸੋਸ਼ਲ ਮੀਡੀਆ 'ਤੇ ਇੱਕ ਪੁਲਿਸ ਮੁਲਾਜ਼ਮ ਦੀ ਚਿੱਠੀ ਵਾਇਰਲ ਹੋਈ ਹੈ। ਅਸਲ ਵਿੱਚ ਇਹ ਇੰਸਪੈਕਟਰ ਦੀ ਛੁੱਟੀ ਦੀ ਅਰਜ਼ੀ ਹੈ। ਇਸ ਵਿੱਚ ਇੰਸਪੈਕਟਰ ਨੇ ਆਪਣੇ ਸੀਨੀਅਰ ਨੂੰ ਹੋਲੀ ਦੀ ਛੁੱਟੀ ...