ਕੇਂਦਰੀ ਮੰਤਰੀ ਦੀ ਯਾਤਰਾ ਲਈ BJP ਦੇ ਝੰਡੇ ਦੇ ਰੰਗ ‘ਚ ਰੰਗਿਆ ਘੋੜਾ,NGO ਦੀ ਸ਼ਿਕਾਇਤ ‘ਤੇ ਮਾਲਕ ਨੂੰ ਲੱਭ ਰਹੀ ਪੁਲਿਸ
ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਦੀ "ਜਨ ਆਸ਼ੀਰਵਾਦ ਯਾਤਰਾ" ਲਈ ਇੰਦੌਰ ਵਿੱਚ ਭਾਜਪਾ ਦੇ ਝੰਡੇ ਦੇ ਰੰਗ ਵਿੱਚ ਰੰਗੇ ਜਾ ਰਹੇ ਘੋੜੇ ਦੇ ਵਿਰੁੱਧ ਜਾਨਵਰਾਂ ਦੀ ਬੇਰਹਿਮੀ ਦੀ ਸ਼ਿਕਾਇਤ 'ਤੇ ਪੁਲਿਸ ...